ਸਿਡਨੀ ਤੋਂ ਪਰਿਵਾਰ ਸਮੇਤ ਮੂਸੇਵਾਲਾ ਦੀ ਹਵੇਲੀ ਪਹੁੰਚੀ ਕੁੜੀ ਨੇ ਆਪਣੇ ਦਿਲ ਦੇ ਦਰਦਾਂ ਨੂੰ ਪ੍ਰਗਟਾਉਂਦਿਆਂ ਕਿਹਾ ਕਿ ਜਦੋਂ ਸਿੱਧੂ ਦੀ ਮੌਤ ਦੀ ਖ਼ਬਰ ਆਸਟਰੇਲੀਆ ਪਹੁੰਚੀ ਤੇ ਉਥੇ ਦਾ ਮਾਹੌਲ ਕਾਫ਼ੀ ਭਾਵੁਕ ਹੋ ਗਿਆ ਸੀ |